

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
देह सिवा बरु मोहि इहै सुभ करमन ते कबहूं न टरों ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
न डरों अरि सो जब जाइ लरों निसचै करि अपुनी जीत करों ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
अरु सिख हों आपने ही मन कौ इह लालच हउ गुन तउ उचरों ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥
जब आव की अउध निदान बनै अति ही रन मै तब जूझ मरों ॥
Translation: Dear God, grant my request so that I may never deviate from doing good deeds.
That, I shall have no fear of the enemy when I go into battle and with determination I will be victorious.
That, I may teach my mind to only sing your praises.
And when the time comes, I should die fighting heroically on the field of battle .
Deh Shiva Bar Mohe Eha(ਦੇਹ ਸ਼ਿਵਾ ਬਰ ਮੋਹੇ ਈਹੇ) is a most celebrated and widely quoted hymn by Guru Gobind Singh, taken from Chandi Charitar Ukati Bilas composition of Dasam Granth. The composition describes the glory of Shakti (power or Hukam).